ਪੰਜਾਬੀਓ ਕਰਿਓ ਮੱਦਦ, ਮਾਂ ਨੂੰ ਅਧਰੰਗ, ਜਵਾਨ ਧੀ ਸੁਣ ਬੋਲ ਨੀਂ ਸਕਦੀ, ਪੁੱਤ ਦੇਖ ਨੀਂ ਸਕਦਾ, ਪਿਤਾ ਦੀ ਹੋਈ ਮੌਤ

Поделиться
HTML-код
  • Опубликовано: 18 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 227

  • @gunneet2849
    @gunneet2849 2 дня назад +28

    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਕੋਲ਼ ਭੇਜ ਦਿਉ ਵੀਰ ਜੀ ਪ੍ਰਮਾਤਮਾ ਭਲਾ ਕਰੇਗਾ

  • @arwindersinghaujla7218
    @arwindersinghaujla7218 2 дня назад +65

    ਸਵਾਸ ਸਵਾਸ ਗੁਰੂ ਰਾਮਦਾਸ ਜੀ। ਕਿਰਪਾ ਕਰਿਓ ਪਰਿਵਾਰ ਤੇ ਜੀ।

  • @RajbirRandhawa-kh8dv
    @RajbirRandhawa-kh8dv 2 дня назад +40

    ਵਾਹਿਗੁਰੂ ਜੀ ਤੁਹਾਡੇ ਘਰ ਕੋਈ ਘਾਟਾ ਨਹੀ ਇਸ ਬੱਚੇ ਨੂੰ ਦਿਖਣ ਲਾ‌‌ ਦਿਉ

  • @MakhanSra-zg2vy
    @MakhanSra-zg2vy 2 дня назад +87

    ਆਹਾ ਬੁੱਧਵਾਰ ਨੂੰ ਵੀਰੇ ਮੈਂ ਨਾ ਟਰੈਕਟਰ ਵੇਚਣਾ ਜਾਊਂਗਾ ਤਲਵੰਡੀ ਸਾਬੋ ਉਹ ਵਿਕ ਗਿਆ ਵੀਰੇ ਮੈਂ ਤੇਰੀ ਮਦਦ ਜਰੂਰ ਕਰੂੰਗਾ ਵਾਹਿਗੁਰੂ ਤੈਨੂੰ ਹੌਸਲਾ ਬਕਸੇ ਵੀਰੇ ਪੱਤਰਕਾਰ ਜੀ ਧੰਨਵਾਦ ਤੁਹਾਡਾ ਨਾਲੇ ਥਲੀ ਵੀਰ ਦਾ ਤੁਸੀਂ ਬਹੁਤ ਮਦਦ ਕਰਦੇ ਹੋ

    • @simranrana9297
      @simranrana9297 2 дня назад +8

      Waheguru ji 🥺😪😔🙏🙏🙏🙏🎊

    • @simranrana9297
      @simranrana9297 2 дня назад +7

      Waheguru ji 😢

    • @PBwalegs
      @PBwalegs 2 дня назад +7

      Waheguru ji

    • @sukhjidersinghsukhjidersin686
      @sukhjidersinghsukhjidersin686 2 дня назад +3

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @jeetabinning350
      @jeetabinning350 2 дня назад +2

      Ji ji ji ji Waheguru ji ❤🙏🌹

  • @MakhanSra-zg2vy
    @MakhanSra-zg2vy 2 дня назад +52

    ਮੇਰੇ ਕੋਲ ਬਾਈ ਅਰਦਾਸ ਆ ਮ ਤੇਰੇ ਲਈ ਅਰਦਾਸ ਕਰੂ ਗਾ ਗੁਰੂਘਰ ਜਾਕੇ ਕਰੂਗਾ ਵਾਹਿਗੁਰੂ ਜੀ 🙏🙏🙏

    • @Singh-ti
      @Singh-ti 2 дня назад +7

      Waheguru ji🙏🙏🙏

    • @5911Wala-zs5md
      @5911Wala-zs5md 2 дня назад +2

      ਵਾਹਿਗੁਰੂ ਜੀ ਵਾਹਿਗੁਰੂ ਜੀ

  • @darshansingh5731
    @darshansingh5731 2 дня назад +46

    ਬਾਈ ਜੀ ਇਨਾ ਮਨੁਖਤਾ ਦੀ ਵਾਲੇ ਹਸਨਪੁਰ ਲੁਧਿਆਣੇ ਵਿਖੇ ਸੱਡ ਕੇ ਆਉ ਜੀ ਉਥੇ ਨਿਗਾ ਅੱਖ ਦੀ ਆ ਜਾਉ ਜੀ ਵਹਿਗੁਰੂ ਭਲਾ ਕਰੂ 100/ ਜੀ ਕੋਈ ਪੈਸਾ ਨੀ ਲੱਗਦਾ ਜੀ

  • @ss-zg8ql
    @ss-zg8ql 2 дня назад +11

    ਪੱਤਰਕਾਰ ਵੀਰ ਆਪ ਨੂੰ ਦਿਲੋ ਸਲਾਮ

  • @teramerapunjab6633
    @teramerapunjab6633 2 дня назад +28

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਸਭਨਾਂ ਤੇ 🙏🙏🌺🌷🌹

  • @BalkarSingh-dc1oq
    @BalkarSingh-dc1oq 2 дня назад +29

    ਖਾਲਸਾ ਜੀ ਪਰਿਵਾਰ ਦੀ ਹੈਲਪ ਕਰੋ ਤੁਸੀਂ ਰਬ ਰੂਪ ਹੋ ਵਾਹਿਗੁਰੂ

  • @DHALIWAL303
    @DHALIWAL303 2 дня назад +29

    ਸੱਚੀ ਬਾਈ ਮੈਂ ਜਦੋਂ ਉਸ ਬਾਈ ਦੀਆਂ ਗੱਲਾਂ ਸੁਣਿਆ ਹਨਾ ਵੀ ਲੋਕ ਕਿਵੇਂ ਕਿਵੇਂ ਦੇ ਤਾਨੇ ਦਿੰਦੇ ਨੇ ਤਾ ਮੇਰਾ ਕਾਲਜਾ ਬਾਹਰ ਨੂੰ ਆਗਿਆ ਵੀ ਸਾਡੇ ਯਰ ਲੋਕ ਏਡੇ ਹਰਾਮ ਦੇ ਹੋਗੇ ਜੇ ਕੁੱਛ ਦੇ ਨੀ ਸਕਦੇ ਤਾ ਓਹਨੂੰ ਤਾਨੇ ਮਾਰ ਮਾਰ ਕੇ ਤਾ ਨਾਂ ਮਾਰੋ ਪ੍ਰਮਾਤਮਾ ਕਰੇ ਜਿਸ ਕੰਜ਼ਰ ਨੇ ਵੀ ਇਸ ਵੀਰ ਦੀ ਆਤਮਾ ਤੜਫਾਈ ਆ ਮੈਂ ਕਹਿਣਾ ਰੱਬਾ ਓਹਨੂੰ ਇਸ ਵੀਰ ਵਰਗਾ ਬਣਾ ਦੇ ਉਸਦੇ ਟੱਬਰ ਨੂੰ ਵੀਰ ਦੇ ਟੱਬਰ ਵਰਗਾ ਬਣਾ ਦੇ ਤੇ ਇਸ ਵੀਰ ਨੂੰ ਠੀਕ ਕਰਦੇ ਬੱਸ ਮੇਰੀ ਏਹੀ ਦੁਆ ਪ੍ਰਮਾਤਮਾ ਅੱਗੇ

    • @5911Wala-zs5md
      @5911Wala-zs5md 2 дня назад +1

      ਵਾਹਿਗੁਰੂ ਜੀ ਵਾਹਿਗੁਰੂ ਜੀ

  • @raniitsingh3915
    @raniitsingh3915 2 дня назад +51

    ਪੰਜਾਬ ਦਿਲ ਦਿਰੇਆ ਲੋਕਾਂ ਦਾ ,, ਵੱਡਾ ਘਰ ਹੈ,,, ਜ਼ਰੂਰ ਹਾਲਾਤ ਬਦਲਣੇ। ,, ਖ਼ਬਰ ਕਰਨ ਵਾਲੇ ਵੀਰਾਂ ਦਾ ਧੰਨਵਾਦ

    • @KalaSerron
      @KalaSerron 2 дня назад +5

      ਵਾਹਿਗੁਰੂ ਜੀ ਸਾਡਾ ਤਾ ਦਿਲ ਪਾਟ ਗਿਆ ਮਨ ਰੋਣ ਲੱਗ ਗਿਆ ਲੋਕੋ ਦੇਖੋ ਆਪਾ ਵਾਹਿਗੁਰੂ ਦਾ ਸੁਕਰ ਕਰੋ ਮੇਹਰ ਹੈ ਬਾਈ ਜੀ ਪੱਤਰਕਾਰ ਦਾ ਦਿਲੋ ਲਵ ਯੂ

  • @IqbalSingh-ps1mg
    @IqbalSingh-ps1mg 2 дня назад +29

    ਧੰਨ ਧੰਨ ਰਾਮਦਾਸ ਸਾਹਿਬ ਜੀ ਇਸ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੀ ਜੀ

    • @Singh-ti
      @Singh-ti 2 дня назад +4

      bhot Es Dukhi pariwar vekh dil bhot ਰੋਇਆ 🙏🙏😭😭

  • @user-po8vn7gt1p
    @user-po8vn7gt1p 2 дня назад +17

    ਜਗਦੀਪ ਸਿੰਘ ਥਲੀ ਵੀਰ ਜੀ, ਤੁਸੀਂ ਸ਼ੈਦ ਕੁਮੈਂਟ ਦੇਖ ਰਹੇ ਹੋਵੋਗੇ, ਥਲੀ ਵੀਰ ਜੀ ਤੁਹਾਨੂੰ ਮਿਲਣ ਆਉਣਾਂ ਜੀ ਕਿਸੇ ਦਿਨ,, ਥਲੀ ਵੀਰ ਜੀ ਵੀ ਬਹੁਤ ਮਦਦ ਕਰਦੇ ਨੇ ਲੋਕਾਂ ਦੀ,, ਇਸ ਵੀਰ ਦਾ ਵੀ ਧੰਨਵਾਦ ,

  • @gobindpathak4984
    @gobindpathak4984 2 дня назад +23

    ਮਾਲਕਾਂ ਕਿਰਪਾ ਕਰੀ ਪਰਿਵਾਰ ਤੇ

  • @tarsemsinghtarsam1731
    @tarsemsinghtarsam1731 2 дня назад +6

    ਟਿਵਾਨਾ ਸਾਹਿਬ ਧੰਨਵਾਦ ਤੁਹਾਡਾ ਇਹ ਭਲਾ ਉਹ ਇਨਸਾਨ ਕਰ ਸਕਦਾ ਏ ਜਿਸਦੇ ਵਿੱਚ ਰੱਬ ਵੱਸਦਾ ਹੋਵੇ

  • @AmandeepSingh-bu4wn
    @AmandeepSingh-bu4wn 2 дня назад +21

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @GurwinderSingh-zi4fd
    @GurwinderSingh-zi4fd 2 дня назад +16

    ਹੇ ਵਾਹਿਗੁਰੂ,,

  • @KalaSerron
    @KalaSerron 2 дня назад +7

    ਉਏ ਲੋਕੋ ਜਾਗੋ ਜਾਗੋ ਦੇਖ ਲਓ ਪੰਜਾਬ ਦੇ ਕੰਜਰ ਲੀਡਰਾਂ ਦਾ ਵਕਾਸ ਕਿਸੇ ਦੀ ਨਾ ਦੇਖ ਨਾ ਭਾਲ ਮਰੇ ਜਿਵੇ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਧੰਨਵਾਦ

  • @GurcharanSingh-ic1ff
    @GurcharanSingh-ic1ff 2 дня назад +1

    ਆਓ ਪੰਜਾਬੀਓ ਸਾਰੇ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ 🙏🙏

  • @gurpreetdhandli8389
    @gurpreetdhandli8389 2 дня назад +8

    ਆਓ,ਸਾਰੇ ਜਾਣੇ ਇਸ ਵੀਰ ਦੀ ਮੱਦਤ ਕਰੀਏ,ਮੈਂ ਵੀ 200 ਗੁਗਲ ਪੈਅ ਕਰਨ ਲੱਗਾ ਜੀ

  • @user-fu1gl9ec1o
    @user-fu1gl9ec1o 2 дня назад +9

    ਵਾਹਿਗੁਰੂ ਮਦਦ ਕਰ ਇਨਾਂ ਦੀ

  • @arwindersinghaujla7218
    @arwindersinghaujla7218 2 дня назад +12

    ਵਾਹਿਗੁਰੂ ਜੀ

  • @AmrikSingh-ig7bw
    @AmrikSingh-ig7bw 2 дня назад +12

    ਵਾਹਿਗੁਰੂ ❤❤

  • @KalaSerron
    @KalaSerron 2 дня назад +6

    ਲੋਕੋ ਜਾਗੋ ਪੰਜਾਬ ਵਿੱਚ ਸਰਕਾਰ ਹੈ ਗੀ ਜਾ ਨਹੀ ਬਾਕੀ ਲੀਡਰ ਸਾਰੇ ਮਰ ਗਏ ਕੰਜਰ ਲੋਕੋ ਆਪਾ ਜਾਗੋ ਜਾਗੋ

  • @Singh-ti
    @Singh-ti 2 дня назад +11

    Waheguru ji Mehar kro 🙏🙏 Jina ho Sake Sare Veer Pra Pariwar di Sewa Kro 🙏🙏😭😭😭 bhot Mada Haal vekh ke Dil Roo pya 😭😭😭

  • @GurwinderSingh-cz6tl
    @GurwinderSingh-cz6tl 2 дня назад +9

    Satnam waheguru ji waheguru ji waheguru ji waheguru ji

  • @SatvirSingh-cz8ij
    @SatvirSingh-cz8ij 2 дня назад +4

    ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਬਾਬਾ ਜੀ ਵੀਰ ਦੀ ਨਿਗ੍ਹਾ ਵਾਪਸ ਆਜੇ

  • @darshansingh5731
    @darshansingh5731 2 дня назад +10

    ਬਾਈ ਜੀ ਗੁਰਪ੍ਰੀਤ ਸਿੰਘ ਹਸਨਪੁਰ ਵਾਲੇ ਮਨੂੱਖਤਾ ਦੀ ਸੇਵਾ ਵਾਲੇ ਉਨਾ ਕੋਲੇ ਗੱਲ ਕਰੋ ਉਹ ਰੱਬ ਹਨ ਮਨੁੱਖ ਦੇ ਰੂਪ ਵਿੱਚ ਜੀ

  • @KaramjitSingh-ni1qu
    @KaramjitSingh-ni1qu 2 дня назад +4

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਉਪਰ

  • @ranjeetkaur8499
    @ranjeetkaur8499 2 дня назад +5

    Waheguru ji waheguru ji waheguru ji

  • @amanpreetkaur6616
    @amanpreetkaur6616 2 дня назад +7

    Dhan dhan baba deep Singh ji mehr krna 🙏🙏🙏🙏🙏🙏

  • @renubalasharma544
    @renubalasharma544 2 дня назад +6

    Waheguru ji 🙏🙏

  • @jaskaransingh-di8zl
    @jaskaransingh-di8zl День назад +1

    ਅੰਦਰੋਂ ਹਿਲ ਗਿਆ ਵੀਡੀਓ ਦੇਖ ਕੇ ਤੁੰਦਰਸਤੀ ਦੇਈਂ ਮਾਲਕਾਂ ਸਭ ਨੂੰ

  • @kselectrical5674
    @kselectrical5674 2 дня назад

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰਿਓ, ਮੇਰੇ ਹਿੱਸੇ ਦਾ ਆਉਂਦਾ ਵੀ ਇਸ ਪਰਿਵਾਰ ਦੀ ਝੋਲੀ ਪਾਇਓ ਵਾਹਿਗੁਰੂ ਜੀ 🙏🙏

  • @Amritbrar814
    @Amritbrar814 2 дня назад +3

    Waheguru ji waheguru ji waheguru ji waheguru ji waheguru ji

  • @SukhwinderSingh-wq5ip
    @SukhwinderSingh-wq5ip День назад +1

    ਵਾਹਿਗੁਰੂ ਜੀ ❤

  • @PBwalegs
    @PBwalegs 2 дня назад +3

    Waheguru ji mehar Karo ji parivar te

  • @darshansingh5731
    @darshansingh5731 2 дня назад +3

    ਧੰਨ ਗੁਰੂ ਰਾਮ ਦਾਸ ਜੀ

  • @NikkaGill-nc8rs
    @NikkaGill-nc8rs 2 дня назад +3

    ਵਾਹਿਗੁਰੂ 😭😭😭😭

  • @GurpreetSingh-km4of
    @GurpreetSingh-km4of 2 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetdhandli8389
    @gurpreetdhandli8389 2 дня назад +6

    ਥੋੜੇ ਤੋਂ ਥੋੜ੍ਹਾ,ਬਹੋਤੇ ਤੋਂ ਬਹੋਤਾ,ਸੌ,ਦੋ ਸੌ,ਪੰਜ ਸੌ, ਹਜ਼ਾਰ,
    ਸਾਰੇ ਵੀਰ ਮੱਦਦ ਕਰੋ ਜੀ,ਗੁਗਲ ਪੇ ਨੰਬਰ ਇਨ੍ਹਾਂ ਦਿੱਤਾ ਹੋਇਆ ਜੀ

  • @KamalGagan-q5k
    @KamalGagan-q5k 2 дня назад +2

    ਵਾਹਿਗੁਰੂ 🙏ਕਿਰਪਾ ਕਰੋ ਪਰਿਵਾਰ ਉਪਰ ਬੋਹਤ ਦੁੱਖੀ ਹੈ ਪਰਿਵਾਰ 😭

  • @RajvirSingh-bo7zy
    @RajvirSingh-bo7zy 2 дня назад

    Dhan Dhan Guru RAM DASS ji mehran karn ji 🙏

  • @singhdhaliwal6483
    @singhdhaliwal6483 2 дня назад +2

    ਅੱਖਾਂ ਤੋਂ ਬਿਨਾ ਔਖਾ ਬਾਈ ਅੰਗ ਤਾਂ ਸਾਰੇ ਜ਼ਰੂਰੀ ਨੇ ਪਰ ਅੱਖਾਂ ਤੋ ਬਿਨਾ ਕੀ ਕੰਮ ਕਰੇ ਬੰਦਾ ਯਾਰ

  • @RanjitSingh-yr8bg
    @RanjitSingh-yr8bg 2 дня назад

    Waheguru waheguru waheguru waheguru waheguru waheguru waheguru waheguru waheguru waheguru

  • @prabjitsingh90
    @prabjitsingh90 День назад

    Waheguru waheguru waheguru waheguru waheguru ji wmk 👏

  • @SukhwinderSingh-vs6or
    @SukhwinderSingh-vs6or 2 дня назад

    I salute to you Tiwana sahib

  • @pushpinderkaurtv
    @pushpinderkaurtv 2 дня назад +3

    Waheguru Waheguru Waheguru ji 🙏

  • @satgurkotra2543
    @satgurkotra2543 2 дня назад +1

    ਵਾਹਿਗੁਰੂ ਮੇਹਰ ਕਰੀ

  • @gurpreet927
    @gurpreet927 2 дня назад +1

    ਵਾਹਿਗੁਰੂ ਮਿਹਰ ਕਰ ਇਸ ਪਰਿਵਾਰ ਤੇ

  • @sajjansingh2070
    @sajjansingh2070 2 дня назад +1

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ

  • @damandeepsingh3828
    @damandeepsingh3828 2 дня назад

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੋ ਜੀ 🙏

  • @LovepreetSingh-ii2tj
    @LovepreetSingh-ii2tj 2 дня назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏

  • @amrindersingh9685
    @amrindersingh9685 2 дня назад +1

    ਵਾਹਿਗੁਰੂ ਵਾਹਿਗੁਰੂ

  • @brarbrar7228
    @brarbrar7228 2 дня назад +2

    Waheguru g

  • @user-qr5mh6nt6b
    @user-qr5mh6nt6b День назад

    Dhan dhan guru ram das ji

  • @brarrajwinder197
    @brarrajwinder197 2 дня назад

    Dhan dhan baba deep singh ji mehr kro esh parivar te🙏 waheguru ji 🙏

  • @sukhwindersingh4947
    @sukhwindersingh4947 2 дня назад +1

    Whaguru mehar karo

  • @ManiSingh-du1ym
    @ManiSingh-du1ym 2 дня назад +1

    ਵਾਹਿਗੁਰੂ ਜੀ 🙏🙏

  • @PremKumar-to1hu
    @PremKumar-to1hu 2 дня назад

    Waheguru ji 🙏 waheguru ji 🙏

  • @uttamsinghjattana9872
    @uttamsinghjattana9872 2 дня назад

    Waheguru ji waheguru ji

  • @SatnamSingh-xg3lb
    @SatnamSingh-xg3lb 2 дня назад

    Veer da Rona nhi dekheya janda waheguru ji is veer de rone nu haase ch badal do is veer di vdd to vdd madad krvao NRI Sangat to

  • @satveendersinghkala
    @satveendersinghkala 2 дня назад +1

    Dhan Dhan Shri Guru Pita Gobind Singh Gi

  • @simranvlogs137
    @simranvlogs137 2 дня назад +1

    ਇਹ ਤਾਂ ਬਾਈ ਯੂਪੀ ਬਿਹਾਰ ਦੇ ਲਗਦੇ ਆ ਪੰਜਾਬ ਦੇ ਆਧਾਰ ਕਾਰਡ ਬਣਾ ਕੇ ਪੰਜਾਬ ਨੂੰ ਹੀ ਨੱਪਣ ਦੀਆਂ ਗੱਲਾਂ ਕਰਦੇ ਆ ਤੇ ਪੰਜਾਬ ਦੀਆਂ ਧੀਆਂ ਭੈਣਾ ਬਾਰੇ ਬੋਲਦੇ ਆ ਇਹਨਾਂ ਦੀ ਮਦਦ ਬਿਹਾਰ ਦੇ ਲੋਕਾਂ ਨੂੰ ਤੇ ਬਿਹਾਰ ਦੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਸਾਡੇ ਤਾਂ ਆਪ ਗ੍ਰੰਥੀ ਸਿੰਘਾ ਦਾ ਤੇ ਸੰਘਰਸ਼ੀ ਪਰਿਵਾਰਾਂ ਦਾ ਬਹੁਤ ਮਾੜਾ ਹਾਲ ਹੈ। ਪੰਜਾਬ ਨੂੰ ਉਹਨਾਂ ਬਾਰੇ ਸੋਚਣ ਦੀ ਲੋੜ ਹੈ। ਆਕਾਲ ਚੈਨਲ ਅਤੇ ਹੋਰ ਵੀ ਕਈ ਸਾਰੇ ਚੈਨਲ ਹਨ ਜੋ ਸਮੇਂ ਸਮੇਂ ਤੇ ਇਹੋ ਜਿਹੇ ਸਿੰਘਾ ਨੂੰ ਸਾਹਮਣੇ ਲੈਕੇ ਆਉਂਦੇ ਹਨ। ਪੰਜਾਬੀ ਉਹਨਾਂ ਦੀ ਮਦਦ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਆਪਣਾ ਤੇ ਆਪਣੇ ਪਰਿਵਾਰਾਂ ਦਾ ਜੀਵਨ ਨਰਕ ਬਣਾ ਲਿਆ। ਇਹੋ ਕਾਰਣ ਹੈ ਕਿ ਅਜਕਲ੍ਹ ਕੌਮ ਬਾਰੇ ਸਾਰੇ ਸੋਚਦੇ ਅਤੇ ਬੋਲਦੇ ਤਾਂ ਹਨ ਪਰ ਸਿਧੇ ਤੋਰ ਤੇ ਕੋਈ ਅੱਗੇ ਆ ਕੇ ਲੜਨਾ ਨਹੀਂ ਚਾਹੁੰਦਾ। ਕਿਉਂਕਿ ਜਿਹੜੇ ਲੜੇ ਸੀ ਸਾਰਿਆਂ ਨੇ ਉਨ੍ਹਾਂ ਦਾ ਹਾਲ ਵੇਖ ਲਿਆ। ਮੈਂ ਇਹ ਨਹੀਂ ਕਿਹ ਰਿਹਾ ਕਿ ਕੋਈ ਬੋਲਦਾ ਨਹੀਂ । ਅਜਕੱਲ ਬੋਲਦੇ ਹਨ ਪਰ ਆਪਣਾ ਘਰ ਭਰਨ ਵਾਸਤੇ।

    • @TKA-o1l
      @TKA-o1l 2 дня назад

      sv137,
      jo enni musibat vich hai, tusi ohdi jaat, rang, nasal, illaakka vekhoge ?
      apni aatma di saar lavo putt tusi !

  • @sandeepheer3401
    @sandeepheer3401 2 дня назад

    Waheguru ji 🙏🙏🙏🙏🙏From Dubai

  • @ExpertConsultant-f9z
    @ExpertConsultant-f9z 2 дня назад

    Waheguru ji kirpa kro

  • @sukhveersingh9329
    @sukhveersingh9329 2 дня назад

    Waheguru g bhali kro🙏🙏🙏🙏

  • @DHALIWAL303
    @DHALIWAL303 2 дня назад +1

    ਔ ਮੇਰੇ ਵਾਹਿਗੁਰੂ 🙏🏻🙏🏻🥹🥹😭😭

  • @arjansingh2798
    @arjansingh2798 2 дня назад +1

    Waheguru ji is parivaar ty mehar karna ji 🙏🙏🙏🙏

  • @jagseersingh7398
    @jagseersingh7398 2 дня назад

    Wahaguru meher kri 🙏🙏🙏🙏

  • @JagjitSinghhh
    @JagjitSinghhh 2 дня назад

    Hai Ruba Aini Tangi Na Deo As Privar Nu Waheguru Ji Mehar Karo As Privar Te Paterkar Veer Bahut Bahut Thanks Tuhada Jo As Privar Di Video Banai God Bless You

  • @gurjeetpb65mohali4
    @gurjeetpb65mohali4 2 дня назад

    Waheguru waheguru

  • @gurjasdeepsinghnagra5682
    @gurjasdeepsinghnagra5682 2 дня назад

    Waheguru ji mehar kro

  • @sattanakesarsattanakesar5026
    @sattanakesarsattanakesar5026 2 дня назад

    Waheguru ji maher karn ji

  • @DeepakSingh-t4l
    @DeepakSingh-t4l 2 дня назад

    Waheguru guru mehar kareein

  • @ravibanga2578
    @ravibanga2578 День назад

    🙏🙏

  • @GurcharanBrar-hx1bm
    @GurcharanBrar-hx1bm День назад

    Waheguru ji mehar kro.

  • @JaswinderSingh-lq6zj
    @JaswinderSingh-lq6zj 2 дня назад

    Waheguru ji Mehar kario iss Parvar te ji 🙏

  • @malkitkaur9429
    @malkitkaur9429 День назад

    ਮੈਂ 1000 ਪਾ ਦਿੱਤਾ ਆ ਅਕਾਉਂਟ ਵਿੱਚ ਮੈਂ ਕੋਸ਼ਿਸ਼ ਕਰਾਂਗੀ ਕਿ ਹਰੇਕ ਮਹੀਨੇ 10 ਤਾਰੀਖ ਤੱਕ 500 ਪਾ ਦੇਵਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੀ ਕਿ ਉਹ ਤੁਹਾਨੂੰ ਚੜਦੀਕਲਾ ਚ ਰੱਖਣ 🙏😭😭😭😭😭😭

  • @SatgurSingh-ug3gg
    @SatgurSingh-ug3gg 2 дня назад

    ਵਾਹਿਗੁਰੂ ਜੀ ਮੇਹਰ ਕਰੇ

  • @nirmalsingh5003
    @nirmalsingh5003 2 дня назад +1

    Dhan baba deep singh ji parwar te kirpa karna ji

  • @seepapunia5455
    @seepapunia5455 2 дня назад

    ਰੱਬਾ ਭੋਤ ਧਕਾ ਕਰ ਤਾ,, ਵਾਹਿਗੁਰੂ ਮੇਹਰ ਕਰੀ,, ਪਰਿਵਾਰ ਤੇ,😭😭😭😭😭😭😭😭😭😭😭🙏🙏🙏🙏🙏🙏🙏🙏

  • @simranrana9297
    @simranrana9297 2 дня назад +1

    Waheguru ji Waheguru ji 🤲🤲🤲🤲💔😭😭😭😭🤲🤲🙏

  • @jassaljassal1069
    @jassaljassal1069 2 дня назад

    dhan dhan baba deep singh g is priwar tay kirpa kro sab nu thik kr do😭😭😭

  • @JaswinderSinghJassi-e1v
    @JaswinderSinghJassi-e1v 2 дня назад

    Waheguru ji Maher keri pariwaar ty

  • @kulbeersingh4911
    @kulbeersingh4911 2 дня назад

    Waheguru ji waheguru ji waheguru ji waheguru ji waheguru ji waheguru ji

  • @arshdeepsinghrandhawa9464
    @arshdeepsinghrandhawa9464 2 дня назад

    ਵੀਰੇ ਪਟਿਆਲੇ ਬਾਰਨ ਅੱਖਾਂ ਦੇ ਡਾਕਟਰ ਨੂੰ ਦਿਖਾਉ ਇਸਦੀ ਨਜ਼ਰ ਜਰੂਰ ਵਾਪਿਸ ਆ ਜਾਵੇਗੀ।

  • @user-my8rj1nl6k
    @user-my8rj1nl6k 2 дня назад

    ❤🎉🌹🙏⛳wahigurg wahigurg🙏 wahigurg

  • @user-bt5hv3ci8v
    @user-bt5hv3ci8v 2 дня назад

    ਵਾਹਿਗੁਰੂ ਜੀ ਏਸ ਪਰਵਾਰ ਦੇ ਸਾਰੇ ਦੁਖ ਕਟ ਦਿਓ ਜੀ

  • @GurdeepSingh-xf2zm
    @GurdeepSingh-xf2zm 2 дня назад

    Waheguru mehar kro ehna te

  • @SinghBh-mu8wv
    @SinghBh-mu8wv 2 дня назад

    ਅਸੀਂ ਤਿੰਨ ਭਰਾ ਤਿੰਨਾਂ ਨੂੰ ਦਿਖਾਈ ਨਹੀਂ ਦਿੰਦਾ ਰੱਬ ਦਾ ਭਾਣਾ ਵੀਰੇ ਪਾਤਸ਼ਾਹ ਮਿਹਰ ਕਰਨਗੇ

    • @T.KaurArora
      @T.KaurArora 2 дня назад

      sachcha paatshaah tuhaade te and tuhaade parivaaraan te v mehar karega 🎉🎉🎉🎉 🌈🌈🌈🌈 😊

  • @Robingaming5911
    @Robingaming5911 10 часов назад

    😢😢

  • @SonyDaliBhinderVolger
    @SonyDaliBhinderVolger 2 дня назад

    Wheaguru ji 🙏

  • @SukhpalsinghDhunna
    @SukhpalsinghDhunna 2 дня назад

    ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @gursewaksamra8129
    @gursewaksamra8129 2 дня назад

    ਵਾਹਿਗੁਰੂ ਜੀ 😢

  • @Sukhman-yy7me
    @Sukhman-yy7me 2 дня назад

    Waheguru Waheguru Waheguru ji

  • @gurmailsingh4750
    @gurmailsingh4750 2 дня назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @GURDEEPSINGH-fw4gl
    @GURDEEPSINGH-fw4gl 2 дня назад

    Waheguru g mehar rakhi priwar ta

  • @baljinderbaljinder4240
    @baljinderbaljinder4240 2 дня назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @toorfacts3988
    @toorfacts3988 2 дня назад +1

    Waheguru mahar kr is parwar ta